ਇਹ ਦੇਸ਼ ਦੁਨੀਆਂ ਦਾ ਦਸਤੂਰ ਐ, ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।
ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ . ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ . ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ
ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ… ਹੈਸਇੱਤ ਦੇਖ ਕੇ ਅੱਗੇ ਵੱਧਦੀ ਏ..
ਯਾਰ ਤਾਂ ਬਥੇਰੇ ਸੀ, ਪਰ ਇਕ-ਇਕ ਕਰ ਛੱਡਗੇ… ਇਕ ਦੋ ਸੀ ਏਦਾ ਦੇ, ਜਦੋਂ ਵਿਛੜੇ ਜਾਨ ਹੀ ਕੱਢਗੇ…
ਮੈ ਸੁਣਿਆ ਏ ਪਿਆਰ ਆਪਣਾ ਨਾਮ ਬਦਲ ਕੇ Time Pass ਰੱਖਣ ਨੂੰ ਫਿਰਦਾ ਏ
ਤੇਰੇ ਆਪਣਿਆ ਚ ਸਾਡਾ ਨਾਮ ਕਦੇ ਆ ਨਹੀ ਸਕਦਾ ਤੇ ਸਾਡੇ ਆਪਣਿਆ ਚੋ ਤੇਰਾ ਨਾਮ ਕਦੇ ਜਾ ਨਹੀ ਸਕਦਾ
ਇਕੋ ਗੱਲ ਸਤਾਉਂਦੀ ਆ ਰੋਂਦੀ ਨਾ ਹੋਵੇ
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ 💯 ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ
Your email address will not be published. Required fields are marked *
Comment *
Name *
Email *