ਆਖਰ ਮੁਕਰ ਗਿਆ ਨਾ ਚਾਹਤਾਂ ਤੋ ਮੇਰੀ ਆਦਤ ਖਰਾਬ ਕਰਕੇ
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ ., ਹੁਣ ਦੱਸਣਾ ਕਈਆਂ ਨੂੰ attitude ਕਿਹਨੂੰ ਕਹਿੰਦੇ..Ne
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ.. ਦੁਨੀਅਾਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ..
“ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ… ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ”
ਹੁਣ ਤਾਂ ਸਾਡੇ Status ਵੀ Ignore ਹੋਣ ਲੱਗ ਪਏ . ਲਗਦਾ ਏ ਲੋਕ ਸਾਥੋਂ Bore ਹੋਣ ਲੱਗ ਪਏ
ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥
ਵਕਤ ਨੇ ਬੀਤਣਾ ਹੀ ਹੈ ਹੱਸਦਿਆਂ ਵੀ ਤੇ ਰੋਂਦਿਆਂ ਵੀ, ਫਿਰ ਕਿਉਂ ਨਾ ਹਰ ਇੱਕ ਪਲ ਨੂੰ ਹੱਸ ਕੇ ਬੀਤਾਈਏ।*
ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ
ਕਮਲੇ ਦਿਲ ਦਾ ਕੀ ਕਰੀਏ ਤੈਨੂੰ ਚੇਤੇ ਕਰਦਾ ਏ
Your email address will not be published. Required fields are marked *
Comment *
Name *
Email *