ਅੱਗ ਲਗੇ ਤੇਰੀ ਯਾਦ ਨੂੰ ਮੇਰੀ ਚਾਹ ਵੀ ਠੰਡੀ ਕਰਤੀ ☹
ਆਪਣਾ ਬਣਾ ਕੇ ਲੁੱਟਦੇ ਨੇ ਲੋਕ ਗੇਂਦ ਵਾਂਗੂੰ ਖੇਲ ਕੇ ਸੁੱਟਦੇ ਨੇ ਲੋਕ
ਹੋਣੀ ਬਾਪੂ ਨੇ ਗਵਾਈ ਐ ਜਵਾਨੀ, ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਨਾ!!
ਅਜੀਬ ਰਿਸ਼ਤਾਂ ਹੁੰਦਾ ਸਾਡੇ ਤੇ ਖੁਵਾਹਿਸ਼ਾਂ ਦੇ ਦਰਮਿਅਾਨ … ੳੁਹ ਸਾਨੂੰ ਜੀਣ ਨਹੀਂ ਦਿੰਦੀਅਾਂ ਤੇ ਅਸੀਂ ੳੁਹਨੂੰ ਮਰਨ ਨਹੀਂ ਦਿੰਦੇ..
ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ,, ਮੈਂ ਵੀ ਖੁਸ਼-ਮਿਜਾਜ ਸਾਂ, ਅਜੇ ਕੱਲ ਦੀ ਗੱਲ ਹੈ.
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ ਸਾਨੂੰ ਫਿਕਰ ਹੈ ਰੋਟੀ ਦਾ ਜਦੋਂ ਸ਼ਾਮਾਂ ਢਲਦੀਆਂ ਨੇ।
ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ, ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ
~Asi Ta Ohdi Saadgi Te Marde Aa, Unjh Haseen Chehre Ta Hor V Bhut Ne Is Dunia Te .. ‘
ਬਹੁਤਾ ਚੰਗਾ ਵੀ ਨਾ ਬਣੀ… ਲੋਕ ਫਿਰ ਵੀ ਤੈਨੂੰ ਮਾੜਾ ਕਹਿਣਗੇ
Your email address will not be published. Required fields are marked *
Comment *
Name *
Email *