Kaur Preet Leave a comment ਦਰਦ ਹੀ ਛੁਪਾ ਕੇ ਰੱਖ ਲਾ ਦਿਲਾ ਏਥੇ ਕੋਈ ਨਹੀ ਸਮਝਦਾ ਦੁੱਖਾ ਨੂੰ ਬੁਰੇ ਵਕਤ ਤੇ ਹਰ ਕੋਈ ਸਾਥ ਛੱਡ ਜਾਦਾ ਭੱਜ ਭੱਜ ਕੋਲ ਆਉਦੇ ਨੇ ਸੁੱਖਾਂ ਨੂੰ. Copy