ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ
ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ, ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ,,
ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ
ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਏ ਪਰ ਰੂਹ_ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ Continue Reading..
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ
ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ ਇਕ ਵੀ ਵਹਿ ਜਾੲੇ ਤਾਂ ਮਨ ਹਲਕਾ ਹੋ ਜਾਂਦਾ ਹੈ..!!
ਓ ਮੈਂ ਕਿਰਸਾਨ ਮਿੱਟੀ ਦਾ ਬਾਵਾ , ਖੇਤੀਂ ਜੂਨ ਹੰਢਾਵਾਂ ਦੁਨੀਆ ਦਾ ਢਿੱਡ ਭਰਦਾ-ਭਰਦਾ ਖ਼ੁਦ ਭੁੱਖਾ ਮਰ ਜਾਵਾਂ ।
ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ, ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।
Your email address will not be published. Required fields are marked *
Comment *
Name *
Email *