ਬਚਪਨਾ ਚੰਗਾ ਹੈ..ਪਰ ਏਨਾ ਵੀ ਨਹੀਂ ਕਿ ਲੋਕ ਤੁਹਾਨੂੰ ਬੇਅਕਲ ਹੀ ਸਮਝਣ..
बहुत कुछ बाकी रहता है.., और ख़तम हो जाती है ज़िंदगी…..
ਤੂੰ ਰੁੱਸਿਆ ਨਾਂ ਕਰ ਮੇਰੇ ਨਾਲ ਇਕ ਤੂੰ ਹੀ ਤਾਂ ਹੈ ਜੋ ਸਿਰਫ ਮੇਰੀ ਏ
ਘਰੇ ਵੜਦਿਆਂ ਨੂੰ ਜੇ ਮਾਂ ਨਾ ਦਿਖੇ ਤਾਂ ਘਰ ਵੀ ਨਹੀਂ ਦਿਖਦਾ !!
ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ, ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…
ਜੇ ਤੂੰ ਨਖਰਿਅਾਂ ਪੱਟੀ , ਪੈਂਦੇ ਗੱਲਾ ਵਿੱਚ Dimple, ਅਸੀਂ ਪਿੰਡਾਂ ਦੇ ਕਾਕੇ , ਪਹਿਲੇ ਦਿਨ ਤੋਂ ਹੀ Simple ..
ਤਕਦੀਰ ਆਪਣੀ ਹੈ, ਆਪੇ ਹੀ ਲਿਖਣੀ ਪੈਂਦੀ…! ਚਿੱਠੀ ਨਹੀਂ, ਜੋ ਗ਼ੈਰਾਂ ਕੋਲੋਂ ਲਿਖਾ ਲਵੋਗੇ
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ
ਕਮਾਲ ਦੇ ਲੋਕ ਹੁੰਦੇ ਨੇ ਜੋ ਤੁਹਾਡੀ ਆਵਾਜ਼ ਤੋਂ ਤੁਹਾਡੀ ਖੁਸ਼ੀ ਤੇ ਗ਼ਮ ਦਾ ਅੰਦਾਜ਼ਾ ਲਗਾ ਲੈਂਦੇ ਨੇ..
Your email address will not be published. Required fields are marked *
Comment *
Name *
Email *