ਬਚਪਨ ਇੱਕ ਬਾਦਸ਼ਾਹੀ ਆ ਤੇ ਇਹ ਬਾਦਸ਼ਾਹੀ ਹਰ ਇਨਸਾਨ ਨੂੰ ਨਸੀਬ ਹੁੰਦੀ
ਚੁਪ ਰਹਿਣਾ ਇੱਕ saadhna ਹੈ, ਪਰ ਸੋਚ ਸਮਝ ਕੇ ਬੋਲਣਾ ਇਕ ਕਲਾਂ ਹੈ ।।
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ .
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ… ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ❤️
tEre Nal ZiNdagi JeOoN wala ChaA c… !! Par Tere Vllo Sb ho Reha TabAah c !!!
ਜਿੱਥੇ ਕਿਸੇ ਨੂੰ ਸਮਝਾਓਣਾਂ ਮੁਸਕਿਲ ਹੋ ਜਾਵੇ ਓਥੇ ਆਪਣੇ ਆਪ ਨੂੰ ਸਮਝਾ ਲੈਣਾਂ ਚਾਹੀਦਾ ਏ
ਸੱਚੀਂ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਨਾ, ਜਿਸ ਦੇ ਲਈ ਜੀਣਾ ਓਸੇ ਦੇ ਹੀ ਬਿਨਾਂ ਜੀਣਾ
ਯਾਰ ਉੱਨੇ ਹੀ ਬਣਾਓ ਜਿੰਨੇ ਨਾਲ ਖੜ੍ਹਨ…
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ ❣️ ਅੰਮ੍ਰਿਤ ❣️
Your email address will not be published. Required fields are marked *
Comment *
Name *
Email *