ਤੇਰੇ ਹੁਸ਼ਨ ਦੇ ਆਸ਼ਿਕ ਬੇਸੁਮਾਰ ਸੀ। ਤੇ ਉਨ੍ਹਾਂ ਵਿਚੋਂ ਇਕ ਮੈਂ ਸੀ।
ni kadi puch k dekhi haal sadda dil kina krda yaad tanu
ਜਰੂਰੀ ਨੀ ਕਿ ਹਰ ਰਿਸ਼ਤੇ ਦਾ ਅੰਤ ਲੜਾਈ ਹੀ ਹੋਵੇ . ਕੁਝ ਰਿਸ਼ਤੇ ਕਿਸੇ ਦੀ ਖੁਸ਼ੀ ਲਈ ਵੀ ਛੱਡਣੇ ਪੈਂਦੇ Continue Reading..
ਕਿਸੇ ਦਾ ਬੁਰਾ ਨਾ ਸੋਚੋ ਤੁਹਾਡਾ ਚੰਗਾ ਆਪਣੇ ਆਪ ਹੋਵੇਗਾ
ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,, ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ
ਦਿਲ ਜਾਨ ਤੋ ਵੱਧ ਸਤਿਕਾਰ ਜਿਹਾ ਆਉਂਦਾ, ਜਿਹਨੂੰ ਹਰ ਪਲ ਦਿਲ ਮੇਰਾ ਰਹਿੰਦਾ ਚਾਹੁੰਦਾ
ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.
मेरी मोहब्बत की हद ना तय कर पाओगे तुम, तुम्हें साँसों से भी ज्यादा मोहब्बत करते है हम.
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
Your email address will not be published. Required fields are marked *
Comment *
Name *
Email *