ਜੋ ਦਿਲ ਤੋੜਦੇ ਨੇ,,ਬਰਬਾਦ ਹੋਣਗੇ,, ਅੱਜ ਕਿਸੇ ਨੂੰ ਰੁਵਾਇਆ ਕੱਲ ਆਪ ਰੋਣਗੇ !!
नहीं मिला कोई तुम जैसा आज तक, पर ये सितम अलग है की मिले तुम भी नही.
ਤੇਰੇ ਮੇਰੇ ਪਿਆਰ ਦੀ ਵਿਚੋਲਣ PRTC ਵਾਲੀ ਬੱਸ ਸੀ,
ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,, ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ
1ਮਿੰਟ ਦਾ ਮੋਨ ਉਹਨਾ ਵੀਰਾ ਵਾਸਤੇ… ਜਿੰਨਾ ਨੇ ਭੁਲੇਖੇ ਵਿੱਚ ਅਪਣਾ jio ਦਾsim ਤੋੜ ਦਿੱਤਾ
ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ
ਕੌਣ ਭੁਲਾ ਸਕਦਾ ਹੈ ਕਿਸੇ ਨੂੰ .. ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ.
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ… ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
Your email address will not be published. Required fields are marked *
Comment *
Name *
Email *