ਸਸਤੇ ਜਰੂਰ ਹਾ ਪਰ ਖੋਟੇ ਨਹੀ
ਮੈ ਆਪਣੀਆਂ ਉਮੀਦਾਂ ਦੀ ਤਰ੍ਹਾ ਟੁੱਟ ਚੁੱਕਾ ਹਾਂ…. ਮਜਬੂਰੀਆਂ ਨੇ ਹੀ ਮੈਨੂੰ ਫੜਿਆ ਹੋਇਆ ਹੈ…..
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ, ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ।
ਦੁਆਵਾਂ ਖੱਟਿਆ ਕਰ ਜਿੰਦੜੀਏ …. ਹਰ ਥਾਂ ਪੈਸਾ ਕਮ ਨਹੀਂ ਆਉਂਦਾ
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ.. ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
ਉਹ ਮੇਰੀ ਜ਼ਿੰਦਗੀ ਸੀ, ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ .
ਜਿਹਨੂੰ ਰੱਬ ਜਵਾਬ ਦਿੰਦਾ ਏੇ, ਓਹ ਲਾ – ਜਵਾਬ ਦਿੰਦਾ ਏ !!
Your email address will not be published. Required fields are marked *
Comment *
Name *
Email *