ਲੋਕ ਰਿਸ਼ਤੇ ਬਦਲ ਲੈਂਦੇ ਨੇ ਪਰ ਅਾਪਣਾ ਸੁਭਾਅ ਕਦੇ ਨਹੀ ਬਦਲਦੇ
ਦੁਨੀਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ , ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ..
ੳਥੇ ਹਰ ਰਿਸ਼ਤਾ ਚੰਗਾ ਲੱਗਦਾ ਏ ਜਿਥੇ ਵਿਸ਼ਵਾਸ ਦਾ ਦੀਵਾ ਜੱਗਦਾ ਏ
ਕਹਿੰਦੀ Jatta ਤੇਰਾ ਮੇਰਾ ਮੇਲ ਤਾਂ ਹੋਣਾ ਨਹੀਂ ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ ਸ਼ਕਲੋ ਸੋਹਣਾ ਨਹੀ
ਚਲਦਾ ਏ ਮਾੜਾ ਟਾਇਮ ਭਾਮੇ ਤੇਰੇ ਪੁੱਤ ਦਾ ਤਾ ਵੀ ਲਈਦਾ ਸਵਾਦ ਬੇਬੇ ਹਰ ਇਕ ਦੁੱਖ ਦਾ
ਫਰਕ ਤਾਂ ਬਸ ਸੋਚ ਦਾ ਹੈ ਨਹੀਂ ਤਾ ਦੋਸਤੀ ਵੀ ਪਿਆਰ ਤੋਂ ਘੱਟ ਨਹੀਂ ਹੁੰਦੀ
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
ਅਜੀਬ ਰਿਸ਼ਤਾ ਰਿਹਾ ਮੇਰਾ ਉਸ ਨਾਲ ਤੇ ਉਹਦਾ ਮੇਰੇ ਨਾਲ ਨਾ ਉਹਨ੍ਹੇ ਕੈਦ ਵਿੱਚ ਰਖਿਆਂ ਨਾ ਮੈਂ ਫਰਾਰ ਹੋਇਆ ..
ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ🙏🏻 ਆਉਣ ਵਾਲਾ ਟਾਇਮ ਉਹਤੋਂ ਵਾਰ ਦੇਵਾਂਗੇ✌🏽
Your email address will not be published. Required fields are marked *
Comment *
Name *
Email *