ਤੂੰ ਮੈਨੂੰ ਹੱਥਾਂ’ਤੇ ਚੱਕਿਆ ਪਰ ਮੈਂ ਤਾਂ ਤੇਰੇ ਪੈਰਾਂ ਵਰਗਾ ਵੀ ਨੀ ਮਾਂ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ, ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ….. . ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!!
ਦਿਲ ਦਰਿਆ ਜ਼ਰੂਰ ਹੈ ਪਰ ਵਾਧੂ ਮੱਛੀਆਂ ਨੀ ਰੱਖ ਦੇ ਖਹਿਰਾ ✍️
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ. ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾਕੋਈ ਹੋਰ ਨਹੀਂ..
ਜਦੋ ਸੱਚੀ-ਮੁੱਚੀ ਮਿਲੇ ਲੱਗੇ ਓਪਰਾ😊 ਜੇਹਾ…. .ਜਦੋ ਸੁਪਨੇ 😄’ਚ ਮਿਲੇ ਲੱਗੇ ਜੀਅ ਘਰ ਦਾ ….😍😍😘😘
ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਬਹੁਤਾ ਕੁਝ ਰੱਬ ਕੋਲੋ ਨਹੀਓ ਮੰਗੀ ਦਾ ਨਾਮ ਮੌਤ ਪਿੰਛੋ ਗੂੰਜੇ ਇਹੋ ਦਾਤ ਚਾਹੀਦੀ ❤️ Chahal
ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,, ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ
Your email address will not be published. Required fields are marked *
Comment *
Name *
Email *