ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ। ਸ਼ੜ ਗਈ ਤਕਦੀਰ ਪੰਜਾਬੀਆਂ ਦੀ
ਜਿੰਨਾ ਨੂੰ ਖੁਦ ਇਤਬਾਰ ਹੋਵੇ ਉਹ.. ਹਰ ਇੱਕ ਨਾਲ ਸੋਚ ਵਿਚਾਰ ਨੀ ਕਰਦੇ..
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…
ਤੇਰੀ ਯਾਦ ਚ ਗਵਾਚਾ,ਦਿਲ ਰੱਜ ਰੱਜ ਰੋਇਆ ਤੂੰ ਵੀ ਕੀਤੀ ਧੋਖੇਬਾਜ਼ੀ,ਸਾਡਾ ਰੱਬ ਵੀ ਨਾ ਹੋਇਆ
ਮਿੱਤਰਾ ਦੀ ਅੱਖਹੁਣ ਬਣਗੀ ਰਡਾਰ ਨੀ . ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ… ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ…
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ ਗਿਣੇ ਚੁਣਵੇ ਹੀ yaar ਮੇਰੇ ਨਾਲ ਬਹਿੰਦੇ ਆ
ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀਂ ਪਾਉਂਦਾ ਕਿਉਂਕਿ ਮੈਂ ਅਹਿਸਾਸ ਲਿਖਦਾ ਤੇ ਲੋਕ ਅਲਫਾਜ਼ ਪੜਦੇ ਨੇ।
ਸਾਡੀ ਜ਼ਿੰਦਗੀ ਚ੍ ਖਾਸ ਤੇਰੀ ਥਾ ਸੋਚੀਂ ਨਾ ਤੈਨੂੰ ਦਿਲੋ ਕੱਢ ਤਾ
Your email address will not be published. Required fields are marked *
Comment *
Name *
Email *