ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ, ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,
ਜ਼ਿੰਦਗੀ ਆ ਮਿੱਤਰਾਂ ਨਖ਼ਰੇ ਤਾਂ ਕਰੁਗੀ ਗੁੱਸਾ ਕਿਹੜੀ ਗੱਲ ਦਾ
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,, ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,
ਦਰਦ ਜਦੋ ਮਿੱਠਾ ਲੱਗਣ ਲੱਗ ਪਵੇ ਤਾ ਸਮਝ ਲਵੋ ਕਿ ਤੁਹਾਨੂੰ ਜੀਣਾ ਆ ਗਿਆ.
ਕਿਸੇ ਨੂੰ ਪਿਆਰ ਦੀ ਕਦਰ ਹੀ ਨਈ ਤੇ ਕੋਈ ਪਿਆਰ ਲਈ ਤਰਸਦਾ ਮਰ ਜਾਂਦਾ
ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ
ਹਾਲੇ ਮੈਂ ਸੋਚਦਾ ਹਾਂ ਉਹਦਾ ਜਿਕਰ ਕਰਦਾ ਰਹਾਂ ,, ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..
ਉਹਨੂੰ rply ਕਰਨ ਲੱਗਿਆ ਸਾਡਾ browsr ਖੜ ਜਾਦਾ ਉਹਨੂੰ ਕਮਲੇ ਨੂੰ ਲੱਗਦਾ ਜੱਟੀ ਆਕੜ ਕਰਦੀ ਏ
ਤੰੂ ਕਰੇ ਫਰੇਬ ਮੈ ਸਮਝਾਂ ਪਿਆਰ ਇਸ ਨੰੂ ਸੋਹਣਿਆ ! ਹੁਣ ਐਨੀ ਸਾਦਗੀ ਦਾ ਜਮਾਨਾਂ ਨੀ.
Your email address will not be published. Required fields are marked *
Comment *
Name *
Email *