ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ, ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,
ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ? ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ।
Tusi Nhi Lga Paoge Andaza Meri Tabahi Da… Kyuki Tusi Menu Vekhya hi Ni Sham Hon To’n Baad…
ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!
ਮੇਰੇ ਕੋਲ ਤਾਂ ਸਿਰਫ ਤੇਰੀਆਂ ਯਾਦਾਂ ਹੀ ਆ ਜੀਹਦੇ ਕੋਲ ਤੂੰ ਆਂ ਜਿੰਦਗੀ ਤਾਂ ਉਹਨੂੰ ਮੁਬਾਰਕ ਆ
ਜੇ ਹੁੰਦਾ ਅੱਜ ਭਿੰਡਰਾਂਵਾਲਾ, ਹਾਕਮ ਨੂੰ ਗਲ ਤੋਂ ਫੜ ਲੈਣਾ ਸੀ।
ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ… ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.
ਨੀ ਮੈਂ ਰਾਹਾੰ ਚ ਖਲੋਤਾ ਬੜੀ ਦੇਰ ਦਾ ! ਪੈਰ ਪੁੱਟ ਹੁੰਦਾ ਗਾਹਾਂ ਨਾ ਪਿਛਾਹਾਂ ਨੂੰ , ਕਾਹਤੋਂ ਖੋਹ ਲਿਅਾ Continue Reading..
ਸ਼ਰਾਬ ਦਾ ਕਰਕੇ ਓਹਨੂੰ ਸਾਰੇ ਛੱਡ ਗਏ ਪਰ ਓਹ ਕਹਿੰਦਾ ਮੈਂ ਸ਼ਰਾਬ ਨੀਂ ਛੱਡਣੀ
Your email address will not be published. Required fields are marked *
Comment *
Name *
Email *