ਧੂਏ ਦੀ ਤਰਾਂ ਉੱਡਣਾ ਸਿੱਖੋ
ਜਲਣਾ ਤਾਂ ਲੋਕ ਵੀ ਸਿੱਖ ਗਏ ਨੇ…
ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ….. ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ.
ਤੇਰੇ ਆਉਣ ਦੀਆਂ ਬਾਤਾ ਯਾ ਤੇਰੇ ਜਾਣ ਦੀਆਂ ਬਾਤਾ , ਹੁਣ ਬਾਤਾ ਤਕ ਹੀ ਸਿਮਤ ਨੇ ਤੈਨੂੰ ਪਾਉਣ ਦੀਆਂ ਬਾਤਾ Continue Reading..
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ .
ਵਾਅਦੇ ਤਾਂ ਉਹ ਕਰਦੀਆਂ ਜਿਹਨਾਂ ਨੇ ਨਿਭਾਉਣੇ ਨਾ ਹੋਣ….!! ਤੇਰੀ .ਮੋਟੋ ਦੀ ਤਾਂ ਜੁਬਾਨ ਦਾ ਮੁੱਲ ਆ..
Banda zindagi banun de chkr ch Zindagi jeoona bhul jaanda hai
ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ
ਦਿਲ ਦੀ feeling ਅੱਜਕੱਲ ਕੌਣ ਸਮਝਦਾ ਸਭ ਮਤਲਬ ਕੱਢ ਕੇ ਛੱਡ ਜਾਂਦੇ ਨੇ
ਅਸੀਂ ਰੋਏ ਤਾਂ ਉਹ ਜਾਣ ਵੀ ਨਾ ਸਕੇ… ਤੇ ਉਹ ਉਦਾਸ ਵੀ ਹੋਏ ਤਾਂ ਸਾਨੂੰ ਖ਼ਬਰ ਹੋ ਗਈ
Your email address will not be published. Required fields are marked *
Comment *
Name *
Email *