ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ… ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…
ਕਿਸੇ ਇੱਕ ਪੱਲ ਵਿੱਚ ਲਿੱਖ ਕਿ ਸਾਨੂੰ ਸਾਭ ਲੈ ਤੁੰ ਸੱਜਨਾ, ਵੇਖ ਤੇਰੀ ਯਾਦ ਚੋ ਨਿਕਲਦੇ ਜਾਂ ਰਹੇ ਹਾ ਅਸੀ…..
ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤
Rooh ਤੱਕ ਪਹੁੰਚੀ ਪੲੀ ਅਾ ਜਿਹਦੀ ਸੂਰਤ ਯਾਰੋ ਉਏ.. ਜਾਂਦੀ ਜਾਂਦੀ ਕਹਿ ਗੲੀ ਮੈਨੂੰ ਚੇਤੇ ਅਾਵੀ ਨਾ..
ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ, ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ Continue Reading..
ਸ਼ੁਕਰ ਹੈ ਮੁਸਕਾਨ ਬਾਜ਼ਾਰ ਵਿੱਚ ਨਹੀਂ ਵਿਕਦੀ ਸਾਹਿਬ , ਵਰਨਾ ਲੋਕ ਗਰੀਬਾਂ ਤੋਂ ਇਹ ਵੀ ਖੌਹ ਲੈਂਦੇ
ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ
ਵਿਹਲਾ ਬੰਦਾ ਅਕਸਰ ਕਹਿੰਦਾ ਮੈਂ ਬਹੁਤ busy ਆ
Your email address will not be published. Required fields are marked *
Comment *
Name *
Email *