ਕੱਲਾ ਕਹਿਰਾ ਉਤੋਂ ਸ਼ਾਮ ਦੇਖ ਕੇ ਹੱਥ ਪਾ ਲਈ ਨਾਂ ਤੂੰ ਆਮ ਦੇਖ ਕੇ!!!
ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ
Born ਮਾਂਝੇਂ ਤੋਂ ਆ, ਪਰ ਜਨਾਬ ਮਾਲਵੇ ‘ਚ ਰਹਿੰਦੇ ਆ,
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ….. ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..
ਜੱਟਾ ਵੇ ਸਟਾਇਲ ਤੇਰਾ ਬੜਾ ਅੱਤਦਾ 😘 ਤੈਨੂੰ ਕਿਵੇਂ ਸਮਝਾਵਾਂ ਵੇ ਤੂੰ ਟੇਡੀ ਮੱਤਦਾ
ਕੁਝ ਲਿਖਿਆ ਜਰੂਰ ਹੈ ਤੇਰੇ ਹੁਸਣ ਉੱਪਰ,, ਪਰ ਕੀ ਫਾਇਦਾ ਤੂੰ ਤਾਰੀਫ ਸੁਣਕੇ ਕਿਹੜਾ ਮੁੜ ਆਉਣਾ.
ਚਟਣੀ ਰੋਟੀ ਨਾਲ ਵੀ ਡੰਗ ਟਪਾਏ ਜਾਂਦੇ ਸੀ, ਕੂੰਡਾ ਸੋਟਾ ਤੇ ਕੁੱਟਣ ਵਾਲਾ ਨਜ਼ਰੀ ਨਾ ਆਵੇ।
ਫਰੇਬ ਦਾ ਮਹੀਨਾ ਆ ਗਿਆ ਹੈ , ਕੱਪੜੇ ਉਤਰਣਗੇ ਪਿਆਰ ਦੇ ਨਾਂ ਤੇ..
Your email address will not be published. Required fields are marked *
Comment *
Name *
Email *