ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,, ਨਾ ਦੋਨੋ ਮੈਨੂੰ ਸੋਣ ਦਿੰਦੀਆਂ ……
ਉਹਦੇ ਸਿਰੋਂ ਸਾਰੀ ਕਾਰਵਾਈ ਚੱਲਦੀ- ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ…..
ਘੜੀ ਡਿਟਰਜੈਂਟ ਪਾਊਡਰ ਤੋਂ ਵੀ ਜਿਆਦਾ ਖਰਾਬ ਹੋ ਗਈ ਏ ਜਿੰਦਗੀ ਲੋਕ ਇਸਤੇਮਾਲ ਤਾਂ ਕਰਦੇ ਨੇ ਪਰ ਵਿਸ਼ਵਾਸ਼ ਨੀ ਕਰਦੇ॥
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ਜ਼ਿੰਦਗੀ ਚ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।
Jine vich mundeya tu sara sajda one d ta kuri “jean” pondi a…
ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇਂ ਸੱਜਣਾ
ਤੇਰੇ ਵੱਲ ਤੱਕਾਂ ਤਾ ਚਿੱਤ ਨੂੰ ਮਿਲ ਜਾਂਦਾ ਸਕੂਨ ਵੇ .. ਅੱਧਾ ਕਿੱਲੋ ਵੱਧ ਜਾਂਦਾ ਮੇਰੇ ਵਿਚ ਖੂਨ ਵੇ .
ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ..
Your email address will not be published. Required fields are marked *
Comment *
Name *
Email *