ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ
ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ
ਹੰਝੂ ਸੁੱਕ ਗਏ ਤੇਰਾ ਇੰਤਜ਼ਾਰ ਕਰਦੇ-ਕਰਦੇ, ਜ਼ਿੰਦਾ ਲਾਸ਼ ਬਣਕੇ ਰਹਿ ਗਏ ਆਂ ਜਖਮ ਭਰਦੇ-ਭਰਦੇ
ਏਨਾ ਗੂੜਾ ਹਾਣਦੀਏ ਹਾਏ ਤੇਰੇ ਮੇਰਾ ਨਾਤਾ ਨੀ ਜਿਵੇ ਸੱਥ ਵਿਚਾਲੇ ਹੱਟੀ ਨੀ.. ਤੇ ਠੇਕੇ ਦੇ ਨਾਲ ਹਾਤਾ ਨੀ
ੳਥੇ ਹਰ ਰਿਸ਼ਤਾ ਚੰਗਾ ਲੱਗਦਾ ਏ ਜਿਥੇ ਵਿਸ਼ਵਾਸ ਦਾ ਦੀਵਾ ਜੱਗਦਾ ਏ
ਜੁਬਾਨ ਬੰਦ ਅੱਖ ਨੀਵੀਂ ਹੋਜੂ ਜਦੋਂ ਚੋਰ ਨੂੰ ਚੋਰੀ ਵਾਰੇ ਪੁੱਛਿਆ!!
ਲੋਕਾਂ ਦੇ ਟੂਣੇਆ ਤੋਂ ਨਾਰੀਅਲ ਚੱਕ ਚੱਕ ਖਾਂਦੇ ਸੀ… ਬਚਪਨ ਦੀ ਉਹ ਦਿਵਾਲੀ ਯਾਦ ਆ ਗਈ…
ਰਿੰਸ਼ਤਿਆਂ ਵਿੱਚ ਸ਼ੱਕ ਤੇ ਮੈਗੀ ਵਿੱਚ ਪਾਣੀ ਜਿੰਨਾਂ ਜਿਆਦਾ ਹੋਵੇਗਾ ਸਭ ਕੁੱਝ ਬਰਬਾਦ ਹੋ ਜਾਣਾ॥
Your email address will not be published. Required fields are marked *
Comment *
Name *
Email *