ਕੱਲਾ ਕਹਿਰਾ ਉਤੋਂ ਸ਼ਾਮ ਦੇਖ ਕੇ ਹੱਥ ਪਾ ਲਈ ਨਾਂ ਤੂੰ ਆਮ ਦੇਖ ਕੇ!!!
ਦਿਲ ਦੀਆਂ ਗੱਲਾਂ ਦਿਲ ਤੋਂ ਸੋਚਣ ਵਾਲੇ ਹੀ ਸਮਝ ਸਕਦੇ ਨੇ, ਦਿਮਾਗ ਵਾਲੇ ਨਹੀਂ
ਨਾ ਉਹ ਦਿਨ ਰਹੇ ਨਾ ਮੈਂ ਉਹ ਰਿਹਾ , ਗਲਤ ਫਹਿਮੀ ਪਾਲ ਕੇ ਨਾ ਚੱਲੀ ..
ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ ਇਸ਼ਕ ਨਿਭਾਉਦਾਂ ਕੋਈ ਕੋਈ, ਇਸ਼ਕ ਦੇ ਦਾਵੇਦਾਰ ਬੜੇ ਨੇ Continue Reading..
oh roj lbdii c rehdii bhnee mre toh judda hun de,,, mai khud russ ke ohdi muskil asaan krti
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,, ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ ਨਾ ਠੰਡ ਲੱਗਦੀ ਨਾ ਗਰਮੀ …!!
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ ਅੱਜ ਫਿਰ ਸਭ ਕੁਝ ਖਿਲਰ ਗਿਆ ।।।
ਕਾਮਯਾਬ ਇਨਸਾਨ ਖੁਸ਼ ਰਹੇ ਨਾ ਰਹੇ ਪਰ ਖੁਸ਼ ਰਹਿਣ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੁੰਦਾ ਹੈ
Your email address will not be published. Required fields are marked *
Comment *
Name *
Email *