ਜਿੰਦਗੀ ਬਾਪੂ ਵਰਗੀ ਨਹੀ ਹੁੰਦੀ ਜੋ ਮੰਗੀਏ ਦੇ ਦਵੇ
Related Posts
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ .. ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ…..!!!
ਘੁੰਮਣ ਘਮਾਣ ਨੂੰ ਚੇਤਕ ਰਖਿਆ , ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ
ਕਿਸੇ ਪਿਛੇ ਲੱਗ ਕੇ ਕਿਸੇ ਨਾ ਵੈਰ ਨਹੀ ਪਾਈਦਾ ਵਦਿਆ ਬੋਲ ਬਾਣੀ ਨਾਲ ਸਾਰਿਆ ਨੂੰ ਬਲੋਣਾ ਚਾਹੀਦਾ
ਓੁਝ ਤੇਰੀ ਜਿੰਦਗੀ ਚ ਲੋੋਕ ਬੜੇ
ਅਾਉਣਗੇ ਪਰ ਮੇਰੇ ਵਾਂਗ
ਪਲਕਾ ਤੇ ਕਦੇ ਨਾ ਬਿਠਾਉਣਗੇ !!
ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ Continue Reading..
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ ਸੱਜਣਾ, ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ Continue Reading..
ਅੱਖੀਆ ਨੂੰ ਪੈ ਗਈ ਆਦਤ ਤੈਨੂੰ ਤੱਕਣੇ ਦੀ ..!! ਦਿਲ ਕਰੇ ਸਿਫਾਰਿਸ਼ ਸਾਂਭ ਕੇ ਤੈਨੂੰ ਰੱਖਣੇ ਦੀ ..!!