ਓਵੇਂ ਦਾ ਬਣਾ ਲਿਆ ਖੁਦ ਨੂੰ ਜਿੱਦਾਂ ਦੇ ਇਲਜ਼ਾਮ ਲੱਗੇ ਸੀ
ਕਹਿੰਦੀ ਚੋਰੀ ਚੋਰੀ ਦੁਨੀਆ ਤੋਂ ਛੱਡ ਮਿਲਣਾ ਮੈਨੂੰ ਸੋਹਣੀਆਂ ਬਣਾ ਲੈ ਸ਼ਰੇਆਮ ਆਪਣੀ
ਕੱਲਾ ਕਹਿਰਾ ਉਤੋਂ ਸ਼ਾਮ ਦੇਖ ਕੇ ਹੱਥ ਪਾ ਲਈ ਨਾਂ ਤੂੰ ਆਮ ਦੇਖ ਕੇ!!!
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
ਐਵੇਂ ਤਾਂ ਨਹੀਂ ਆਖਣ ਸਾਰੇ ਮਾਂ ਬੂਟਾ ਘਣਛਾਵਾਂ, ਮਾਂ ਦੀ ਨਿੱਘੀ ਬੁੱਕਲ ਹੁੰਦੀ ਜੰਨਤ ਦਾ ਸਿਰਨਾਵਾਂ
ਕੌਣ ਹੈ ਇੱਥੇ ਏਸ ਜਹਾਨ ‘ਚ ਜਿਸਨੂੰ ਧੋਖਾ ਨੀਂ ਮਿਲਿਆ, ਸ਼ਾਇਦ ਉਹੀ ਹੈ ਇਮਾਨਦਾਰ ਜਿਸਨੂੰ ਮੌਕਾ ਨਹੀਂ ਮਿਲਿਆ
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
ਜਨਾਜ਼ਾ ਬਹੁਤ ਭਾਰੀ ਸੀ ਉਸ ਗਰੀਬ ਦਾ ਓਹ ਆਪਣੇ ਸਾਰੇ ਅਰਮਾਨ ਨਾਲ ਲੈ ਕੇ ਜਾ ਰਿਹਾ ਸੀ
ਤੂੰ ਭਰੋਸੇ ਦੀ ਗੱਲ ਕਰਦਾ, ਸੱਜਣਾ ਹੁਣ ਤਾਂ ਅਸੀਂ, ਜੀਂਦਰਾ ਲਾ ਕੇ ਵੀ ਚਾਰ ਵਾਰ ਖਿੱਚ ਕਿ ਦੇਖਦੇ ਹਾਂ,,
Your email address will not be published. Required fields are marked *
Comment *
Name *
Email *