ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
बहुत कुछ बाकी रहता है.., और ख़तम हो जाती है ज़िंदगी…..
ਤੇਰੇ ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ….!!!
ਸੂਹੇ ਦੀ ਨਾ ਕਦੀ ਅਾਵਾਜ ਕੰਨਾ ਵਿਚ ਪਾੲੀ ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ
ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਬਨੀਏ ਬਟਾ ਵਾਲੀ ਮੁੱਢ ਤੋ ਹੀ ਦਾਦੇ ਦਾ ਸਟਾਇਲ ਆ ਖੜੂਸ ਜੈ KHAN ਦੇ FACE ਤੇ ਆਉਂਦੀ MITHI ਜੀ SMAIL Continue Reading..
ਮੰਜਿਲ ਕਾ ਨਰਾਜ ਹੋਣਾ ਬੀ ਜਾਈਜ ਥਾ | ਹਮ ਬੀ ਤੋ ਕਬਖਤ ਰਾਹੋ ਸੇ ਦੋਸਤੀ ਕਰ ਬੈਠੇ ਥੇ |
ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ, ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
Your email address will not be published. Required fields are marked *
Comment *
Name *
Email *