ਜਦੋ ਆਪਣੀ ਇੱਜ਼ਤ ਆਪ ਨਹੀਂ ਕਰਦਾ ਉਹਦੀ ਦੂਜੇ ਨੇਂ ਕੀ ਕਰਨੀ ਸੱਜਣਾ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੈ
Related Posts
*Na me paunda Guchi,,Na me paunda Armani ni* Kurte pajame naal Rayban aa,,Desi Jatt di nishani ni*
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ
ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ ਨਾ ਠੰਡ ਲੱਗਦੀ ਨਾ ਗਰਮੀ …!!
ਬਾਪੂ ਦੀ ਕਮਾਈ ਤੇ ਸਰਦਾਰੀ ਹੋ ਜਾਂਦੀ ਏ, ਆਪਣੀ ਕਮਾਈ ਦਾ ਤਾਂ ਇਕ ਨੋਟ ਵੀ ਖਰਚਣਾ ਔਖਾ ਹੁੰਦਾ..
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ_ ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ Continue Reading..
ਮੁਰੰਮਤਾਂ ਕਰ ਕਰ ਕੇ ਰੋਜ਼ ਥੱਕਦਾ ਹਾਂ ਰੋਜ਼ ਮੇਰੇ ਅੰਦਰ ਨਵਾਂ ਨੁਕਸ਼ ਨਿਕਲ ਆਂਦਾ ਹੈ
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ…
hpy
ਲਭਣ ਤੇ ਓਹੀ ਮਿਲਣਗੇ ਜੋ ਖੋ ਗਏ ਹੋਣ ! ਉਹ ਕਦੇ ਨਹੀ ਮਿਲਦੇ ਜੋ ਬਦਲ ਗਏ ਹੋਣ !