ਬੱਸ ਕਰ ਰੱਬਾ
ਬਹੁਤ ਟੁੱਟ ਚੁੱਕਿਆ ਮੈਂ
ਹੋਰ ਕਿੰਨਾ ਕ ਤੋੜਨਾ ਬਾਕੀ ਆ
ਛੱਡ ਦਿਲਾ ਵਫਾ ਦੀ ੳੁਮੀਦ ਵੀ ਕਿੰਨਾ ਤੇ ਰੱਖਦਾ ੲੇ ਜਿਹਨਾ ਨੇ ਪਿਅਾਰ ਕਦੇ ਕਰਿਅਾ ੲੀ ਨੀ sad Boy Continue Reading..
Je Karna Pyar Sokha Hunda Ta har koi kar lenda tenu Ponh waste ta kamlie dhillon Hazaar Waar Mar lenda
रूठेंगे तुमसे तो इस कदर की, तुम्हारी आँखे मेरी एक झलक को तरसेंगी…
ਜਿਥੇ ਸਾਡੀ ਨੀ “ਉਡੀਕ” ਕੋਈ ਕਰਦਾ ਬੂਹੇ ਖੁੱਲਿਆ ਦਾ ਕੀ ਕਰੀਏ…. . . . . . . . . . Continue Reading..
ਨਿੱਤ ਖਾਬਾਂ ਵਿੱਚ ਆਉਂਦੀ ਏ, ਜੋ ਵੱਸਦੀ ਏ ਸਾਹਾਂ ਵਿੱਚ, ਹੋ ਕੇ ਕੋਹਾਂ ਦੂਰ ਵੀ ਉਹ ਰਹਿੰਦੀ ਏ ਨਿਗਾਹਾਂ ਵਿੱਚ, Continue Reading..
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
ਮੇਰੀਆਂ ਤਨਹਾਈਆਂ ਗਵਾਹ ਨੇ ਕੇ ਤੇਰੀ ਜਗਾਹ ਹਾਲੇ ਤਕ ਕੋਈ ਨੀ ਲੈ ਸਕਿਆ
ਵਰਦੇ ਹੋਏ ਮੀਹ ਤੇ……. ਰੋਦੀਆ ਹੋੲੀਅਾ ਅੱਖਾ ਦਾ…… ਅਹਿਸਾਸ ਉਹਨਾ ਨੂੰ ਹੁੰਦਾ….. ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ…
Your email address will not be published. Required fields are marked *
Comment *
Name *
Email *