ਸਿੱਖ ਧਰਮ ਦਾ ਬੀਜ ਮੰਤਰ, ਗੁਰ ਮੰਤਰ, ਮੂਲ ਮੰਤਰ ਕਿਹੜਾ ਹੈ ਜੀ ?
ਪਰਮਾਤਮਾ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਜਿਸਦਾ ਭਾਂਡਾ ਜਿੰਨ੍ਹਾਂ ਵੱਡਾ ਹੈ ਉਹ ਉਹਨਾਂ ਹੀ ਲੈ ਜਾਵੇਗਾ
ਝੁਕਾ ਲੈਦਾ ਹਾਂ ਆਪਣਾ ਸਿਰ ਦੂਸਰੇ ਧਰਮ ਦੇ ਧਰਮ-ਅਸਥਾਨ ਤੇ ਵੀ, ਕਿਉਂਕਿ ਮੇਰਾ ਧਰਮ ਮੈਨੂੰ ਦੂਸਰੇ ਧਰਮ ਦਾ ਅਪਮਾਨ ਕਰਨ Continue Reading..
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥
ਹੇ ਕਲਗੀਧਰ ! ਕਲਗੀ ਧਰ ਕੇ, ਇਕ ਵਾਰੀ ਫਿਰ ਆ ਜਾ । ਬੰਦੀ ਭਾਰਤ ਰੋ ਰੋ ਆਖੇ, “ਪ੍ਰੀਤਮ ਬੰਦ ਛੁੜਾ Continue Reading..
ਮਨਮੁਖਿ ਹਰ ਸਮੇਂ ਗਲਤ ਢੰਗ ਨਾਲ ਕਮਾਈ ਇਕੱਠੀ ਕਰਨ ਦੀ ਤਾਕ ਵਿੱਚ ਰਹਿੰਦਾ ਹੈ ਪਰ ਗੁਰਮੁਖਿ ਦਸਾਂ ਨਹੁੰਆਂ ਦੀ ਕਿਰਤ Continue Reading..
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥੩੬॥ਸੇਖ Continue Reading..
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ…… ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ….. ਬੋਲੋ ਵਾਹਿਗੁਰੂ ਜੀਓ
ਵਾਿਹਗੁਰੂ ਦਾ ਸਭਨਾ ਵਿਚ ਵਾਸਾ, ਵਾਿਹਗੁਰੂ ਸਭ ਦਾ ਭਲਾ ਕਰੇ।
Your email address will not be published. Required fields are marked *
Comment *
Name *
Email *