ਅੱਗੇ ਲੋਰੀਆਂ ਬੇਬੇ ਦਿੰਦੀ ਸੀ ਹੁਣ ਇਹ ਕੰਮ ਹੇਡਫੋਨ ਕਰਦੇ ਨੇ
ਉਹ ਮੇਰੀ ਜ਼ਿੰਦਗੀ ਸੀ, ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ .
ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ , ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ..
ਲਫਜ਼ਾ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਹਨ …. ਰਿਸ਼ਤੇ ਨਿਭਾਉਣਾ ਵੀ ਬੜਾ ਨਾਜੁਕ ਜਿਹਾ ਹੁਨਰ ਹੁੰਦਾ ਹੈ…
ਚਿਹਰੇ ਤੇ ਜੋ ਮਰਦੇ ਨੇ ਉਸਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ….!!!
ਸਾੰਨੂ ਚੰਗਾ ਦਿੱਤਾ ਰੱਬ ਨੇ ਸਾਵਲਾ ਜਿਆ ਰੰਗ . ਕਿਉਂਕਿ ਸੌਹਣਿਆ ਦੇ ਕਹਿੰਦੇ ਬੜੇ ਹੁੰਦੇ ਜੱਬ ਨੇ..!!
ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ😊 . ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ
ਅਪ੍ਰੇਲ ਫੂਲ ਕਾ ਤੋ ਏਕ ਬਹਾਨਾ ਹੇ ਜਨਾਬ ਜਹਾਂ ਪਰ ਤੋ ਲੋਗ ਰੋਜ ਬੇਵਕੂਫ ਬਨਾਤੇ ਹੇ
Your email address will not be published. Required fields are marked *
Comment *
Name *
Email *