Kaur Preet Leave a comment ਤਮਾਮ ਮੁਸ਼ਕਲ ਹਲਾਤਾ ਚ ਗੁਰੂ ਸਾਹਿਬ ਨੇ ਉਹ ਬੇਦਾਵਾ ਸਾਂਭ ਕੇ ਰੱਖਿਅਾ । ਗੁਰੂ ਸਾਹਿਬ ਆਪ ਉਡੀਕ ਚ ਸਨ, ਬੇਦਾਵਾ ਪਾੜਣ ਦੀ । ਗੁਰੂ ਤੇ ਹਮੇਸ਼ਾ ਨਿਰਵੈਰ ਹੈ, ਉਹ ਤੇ ਉਡੀਕ ਚ ਹੈ ਸਾਡੀਆ ਗਲਤੀਆ ਤੇ ਕਾਟਾ ਲਗਾਉਣ ਲਈ ਪਰ ਅਸੀ ਆਪਣੀ ਮੈ ਵਿੱਚ ਗੁਰੂ ਜੀ ਦੀ ਸ਼ਰਨ ਵਿੱਚ ਜਾਂਦੇ ਹੀ ਨਹੀ । ਕਰਮ ਜੀਤ ਸਿੰਘ Copy