ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ, ਫਿਰ ਇਨਸਾਨ ਕੀ ਚੀਜ਼ ਐ … ਸੋਹੀ
ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਣਾ, ਕਿ ਤੈਨੂੰ ਵਾਰ ਵਾਰ ਹਸਾਉਣ ਨੂੰ ਜੀਅ ਕਰਦਾ.
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ
ਮਾਂ ਦੇ ਪੈਰਾਂ ਚੋਂ ਸੁਰਗਾਂ ਨੂੰ ਸਭ ਜਾਂਦੀਆਂ ਰਾਹਵਾਂ, ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਂਵਾਂ .. !
ਕੰਮ ਵਾਲੇ ਫੋਨ ਚਲੳੁਣ ਨੀ ਦਿੰਦੇ.. ਪੰਜਾਬੀ ਦੇ ਦੁਸ਼ਮਣ ਸਟੇਟਸ ਪਾੳੁਣ ਨੀ ਦਿੰਦੇ :p
ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ ਸ਼ਖਸ ਵੀ ਤੇ ਵਕਤ ਵੀ
ਤੇਰੇ ਚੀਕਣੇ ਜੇ ਸਾਰੇ Tenu vade c pyaare, Tahi Mucha waleyan ਤੋ ਖਾਂਦੀ ਰਹੀਂ ਖਾਰ ਗੋਰੀੲੇ.
ਪਿਆਰ ਕਰਿਆ ਕਰ ਕਮਲਿਆ😍 ਸ਼ੱਕ ਤਾਂ ਤੇਰੀ ਸੱਸ ਵੀ ਬਹੁਤ ਕਰਦੀ ਐ😯
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
Your email address will not be published. Required fields are marked *
Comment *
Name *
Email *