ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਸਿਆਸਤ ਹੋਵੇ ਯਾ ਮੁਹੱਬਤ… ਜਿਤਦਾ ਔਹੀ ਹੈ ਜੋ ਫਰੇਬੀ ਹੋਵੇ ..
ਲਫਜ਼ਾ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਹਨ …. ਰਿਸ਼ਤੇ ਨਿਭਾਉਣਾ ਵੀ ਬੜਾ ਨਾਜੁਕ ਜਿਹਾ ਹੁਨਰ ਹੁੰਦਾ ਹੈ…
ਅੱਣਖਾਂ ਨੂੰ ਇੱਥੇ ਚਾਰ ਚੰਦ ਲੱਗਦੇ ਮਾਰ ਫੌਕੀਆਂ ਨਾ ਬੰਦਾ ਕੋਈ ਦਲੇਰ ਬਣਦਾ
ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ… ਮਿਹਨਤ ਕਿਸੇ ਕਰਮਾਂ ਵਾਲੇ ਦੇ..
ਸਭ ਤੋਂ ਸਸਤਾ ਮੈਂ ਮੁਹੱਬਤ ਵਿੱਚ ਵਿਕਿਆ ; ਸਭ ਤੋਂ ਮਹਿੰਗੇ ਮੁੱਲ ਮੈਂਨੂੰ ਮੁਹੱਬਤ ਪਈ…
ਓਹਦੀ ਮੁਸਕਰਾਹਟ ਦੇਖ ਕੇ ਹੀ ਅਸੀਂ ਗੁਆਚ ਗਏ,, ਜੇ ਗੱਲ ਕਰਦੇ ਤਾਂ ਪਤਾ ਨੀ ਕੀ ਹੁੰਦਾ….।
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ!!!
:ਤੂੰ ਬੱਸ ਆਪਣਾ ਖਿਆਲ ਰੱਖੀ….. ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ ਮਨਪਰੀਤ
Your email address will not be published. Required fields are marked *
Comment *
Name *
Email *