ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ। ਸ਼ੜ ਗਈ ਤਕਦੀਰ ਪੰਜਾਬੀਆਂ ਦੀ
ਤੂੰ ਆਪਣੀ ਨੀਅਤ ਤੇ ਗੌਰ ਕਰਕੇ ਦੱਸੀ ਤੈਨੂੰ ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨੇ ਸੀ॥
ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ ਵਧੀਆ ਲੱਗਦਾ ਹੈ…. ਜਦੋ ਮੈਨੂੰ ਸੱਚ ਪਹਿਲਾ ਹੀ ਪਤਾ ਹੋਵੇ
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….! . ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ…. !
ਵਧੀਆ ਹੈ ਇਸ ਦੁਨੀਆਂ ਵਿਁਚ ਅਜਨਬੀ ਬਣ ਕੇ ਰਹਿਣਾ . ਬਹੁਤ ਤਕਲੀਫ਼ ਹੁੰਦੀ ਹੈ ਜਦੋ ਕੋਈ ਆਪਣਾ ਬਣਦਾ ਹੈ !!
ਬਹੁਤਾ ਕੁਝ ਰੱਬ ਕੋਲੋ ਨਹੀਓ ਮੰਗੀ ਦਾ ਨਾਮ ਮੌਤ ਪਿੰਛੋ ਗੂੰਜੇ ਇਹੋ ਦਾਤ ਚਾਹੀਦੀ ❤️ Chahal
ਸਭ ਤੋਂ ਸਸਤਾ ਮੈਂ ਮੁਹੱਬਤ ਵਿੱਚ ਵਿਕਿਆ ; ਸਭ ਤੋਂ ਮਹਿੰਗੇ ਮੁੱਲ ਮੈਂਨੂੰ ਮੁਹੱਬਤ ਪਈ…
ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ, . . ਪਰ ਸਿਆਣਿਆਂ ਸੱਚ ਕਿਹਾ, . . ਚੀਜ਼ਾਂ ਦੇ ਭਾਅ Continue Reading..
Your email address will not be published. Required fields are marked *
Comment *
Name *
Email *