ਅਸੀ ਉਡੀਕ ਕੀ ਕਰਨ ਲੱਗੇ ਤੂੰ ਤਾਂ ਈਦ ਵਾਲਾ ਚੰਨ ਹੋ ਗਿਆ
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ ਕੀ ਕਰਾਂ ਉਹਦੀਆਂ ਯਾਦਾਂ ਮੇਰੇ ਤੇ ਮਿਹਰਬਾਨ ਨੇ ਬਹੁਤ
ਫਰਮਾਇਸ਼ ਆਈ ਸੀ ਨਾਰਾਂ ਦੀ, ਫੋਟੋ ਦੇਖਣੀ ਆ ਸਰਕਾਰਾਂ ਦੀ
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ ਕਿਓਕੇ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..
ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ । ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ
ਕਿਸ ਬਹਾਨੇ ਕਰੀਏ ਉਹਨਾਂ ਨਾਲ ਮੁਲਾਕਾਤ ਮੈ ਸੁਣਿਆ ਉਹ ਤਾ ਚਾਹ ਵੀ ਨਹੀ ਪੀਦੇਂ
ਦੁੱਖ ਹੀ ਜੇ ਦੇਣਾ ਫੇਰ ਗੈਰਾਂ ਤੋਂ ਹੀ ਲੈਣਦੇ, ਪਿਆਰ ਜਿਹੇ ਸ਼ਬਦ ਤੇ ਯਕੀਨ ਤਾਂ ਤੂੰ ਰਹਿਣਦੇ
ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ, ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !
Your email address will not be published. Required fields are marked *
Comment *
Name *
Email *