ਆਖਰ ਮੁਕਰ ਗਿਆ ਨਾ ਚਾਹਤਾਂ ਤੋ ਮੇਰੀ ਆਦਤ ਖਰਾਬ ਕਰਕੇ
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….
ਸਭ ਤੋਂ ਜਿਆਦਾ ਦਰਦ ਉਹੀ ਗਲਤੀਆਂ ਦਿੰਦੀਆਂ ਨੇ…….. ਜਿੰਨਾ ਦਾ ਮਾਫੀ ਦਾ ਸਮਾ ਗੁਜ਼ਰ ਚੁੱਕਾ ਹੁੰਦਾ ਏ………
ਮੇਰੀ ਜਿੰਦਗੀ ਵਿੱਚ ਇੱਕ ਵੀ ਦੁੱਖ ਨਾ ਹੁੰਦਾ ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ
ਇਥੇ ਪਿਆਰ ਨਹੀ ਦਿਖਾਵੇ ਨੇ ਇਥੇ ਕਦਰ ਨਹੀ ਦਿਖਾਵੇ ਨੇ
ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..
ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ, ਸੂਟ ਵਾਲੀਆਂ ਪਸੰਦ,,ਸਾਨੂੰ ਜੱਚਦੀ ਨਾ ਜੀਨ
ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,, ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ
ਜਿਹਨੂੰ ਰੱਬ ਜਵਾਬ ਦਿੰਦਾ ਏੇ, ਓਹ ਲਾ – ਜਵਾਬ ਦਿੰਦਾ ਏ !!
Your email address will not be published. Required fields are marked *
Comment *
Name *
Email *