ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ… ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.
ਲੋਕ ਰਿਸ਼ਤੇ ਬਦਲ ਲੈਂਦੇ ਨੇ ਪਰ ਅਾਪਣਾ ਸੁਭਾਅ ਕਦੇ ਨਹੀ ਬਦਲਦੇ
Mai tenu mangna chahndi rab toh ve.. Kity kaash koi taara tut jaawe..
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ . ਉਹ ਅੱਗੇ ਵਧਣ ਨੀ ਦਿੰਦੀ ਤੇ ਮੈਨੂੰ ਰੁਕਣਾ ਨੀ ਆਉਂਦਾ
ਰਿਸ਼ਤੇ Time ⌚️ਮੰਗਦੇ ਨੇ ਤੇ Time ਕਿਸੇ ਦੇ ਕੋਲ ਅੱਜ-ਕੱਲ੍ਹ ਹੈ ਹੀ ਨਹੀਂ
ਲੋਕਾਂ ਵਿੱਚ ਆਮ ਜਿਆ ਸ਼ਰੇਆਮ ਬੋਲਗੀ ਤੂੰ ਜਿੰਦਗੀ ਰਹੀ ਟੱਕਰਾਂਗੇ ਕੁੱਝ ਬਣਕੇ ਖਾਸ ਕੁੜੇ
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
ਜਿਸ ਸ਼ਖ਼ਸ ਲਈ ਤੁਸੀਂ ਮੈਨੂੰ ਠੁਕਰਾ ਕੇ ਗਏ ਸੀ 🤷🏻♂️ ਸੁਣਿਆ ਉਹ ਵੀ ਤੁਹਾਡਾ ਨਹੀਂ ਹੋਇਆ
Born ਮਾਂਝੇਂ ਤੋਂ ਆ, ਪਰ ਜਨਾਬ ਮਾਲਵੇ ‘ਚ ਰਹਿੰਦੇ ਆ,
Your email address will not be published. Required fields are marked *
Comment *
Name *
Email *