ਕਰੋੜਾਂ ਊਲੂਆਂ ਦਾ ਏਕਾ ਵੀ ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋੰ ਬਾਰੋੰ Continue Reading..
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ.. ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਮਸ਼ਹੂਰ ਹੋਣ ਦਾ ਸ਼ੋਂਕ ਕਿਸਨੂੰ ਹੈ ਜਨਾਬ ਸਾਨੂੰ ਤਾਂ ਆਪਣੇ ਹੀ ਠੀਕ ਤਰੵਾਂ ਪਹਿਚਾਣ ਲੈਣ ਬਹੁਤ ਹੈ ।
ਮੇਰੇ ਸਤਗੁਰ ਮੈਨੂਂ ਓਹ ਸਬ ਕੁਜ਼ ਦਿਤਾ,,,. ਜੀਂਦੀ ਹਰ ਵੇਲੇ ਰਹੰਦੀ ਆ ਖੁਮਾਰੀ ਮਿਤਰੋ………… ਬਾਪੂ ਕੋਲੋ ਮਿਲੀ ਸਰਦਾਰੀ ਮਿਤਰੋ ………… Continue Reading..
ਕੁੱਛ ਵਖਰਾ ਕਰਾਗੇਂ ਸਾਰੇ ਜਗ ਤੋਂ, ਯੋਧਿਅਾਂ ਦੀ ਵਖਰੀ ਜਮਾਤ ਹੁੰਦੀ ਅਾ . ਗੱਲਾਂ ਵੀ ੳੁਹਨਾ ਦੀਅਾਂ ਹੀ ਹੁੰਦੀਅਾਂ ਜਿਨਾਂ Continue Reading..
Your email address will not be published. Required fields are marked *
Comment *
Name *
Email *