Kaur Preet Leave a comment ਮੜ੍ਹੀਆਂ ਅੰਦਰ ਦੀਪ ਇਕੱਲਾ, ਲੜਦਾ ਨਾਲ ਹਨ੍ਹੇਰੇ। ਕਿਰਪਾ ਗੁਰ ਦੀ ਆਨ ਬਿਰਾਜੀ ਪੰਥ ਦੇ ਉੱਚ ਬਨੇਰੇ। ਮਨ-ਮਸਤਕ ਪਰਵਾਜ਼ ਉਚੇਰੀ ਜੀਰਾਣਾਂ ਥੀਂ ਉੱਡੇ, ਕਾਲ਼ੀ ਰਾਤ ਕਹਿਰ ਦੀ ਭਾਰੀ ਲੱਭਦੀ ਨਵੇਂ ਸਵੇਰੇ।” Copy