ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ 🙏🙏
ਮੰਨਿਆ ਕਿ ਤੂੰ ਮੁਹਬਤ ਵਿਚ ਮਾਹਿਰ ਹੈ ,, “ਵਫਾ” ਦੇ ਲਫਜ ਤੇ ਅਟਕੀ ਤਾਂ ਮੈਨੂੰ ਯਾਦ ਕਰ ਲਈ
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ , ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
ਪੰਜਾਬ ਬਚਾਉ ਪੰਜਾਬ ਬਚਾਉ ਪੰਜਾਬ ਬਚਾਓ ਪ ਪਾਣੀ , ਜ ਜ਼ਮੀਨ, ਬ ਬੋਲੀ
ਜੇ ਸੱਟ ਨਾ ਵੱਜਦੀ ਤਾਂ ਦਰਦ ਦਾ ਕਿਵੇਂ ਪਤਾ ਚਲਦਾ
ਰੱਬਾ ਸਾਡਾ ਇਕੋ -ਇਕ ਸੁਪਨਾ ਸਾਕਾਰ ਹੋਵੇ, ਹਰ ਕੁੜੀ ਦੇ ਸਿਰ ਤੇ ਚੁੰਨੀ, ਤੇ ਹਰ ਦਿਸਦਾ ਮੁੰਡਾ ਸਰਦਾਰ ਹੋਵੇ
ਪਿਆਰ ਕਰਿਆ ਕਰ ਕਮਲਿਆ😍 ਸ਼ੱਕ ਤਾਂ ਤੇਰੀ ਸੱਸ ਵੀ ਬਹੁਤ ਕਰਦੀ ਐ😯
ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ, ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ
ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ , ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ
Your email address will not be published. Required fields are marked *
Comment *
Name *
Email *