ਕਦੇ ਕਦੇ ਜ਼ਿੰਦਗੀ ਚ ਸਕੂਨ ਰਾਤ ਨੂੰ ਸੌਣ ਨਾਲ ਨਹੀਂ ਰੌਣ ਨਾਲ ਮਿਲਦਾ ਆ
ਬੇਸਮਝ ਹੀ ਰਹਿੰਦੇ ਤੇ ਚੰਗਾ ਸੀ….. ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.
ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ, ਕਿਸੇ ਦਾ ਛਪ ਜਾਦਾ ਹੈ।
ਇਸ ਦਿਲ ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ, ਤੂੰ ਪਿਆਰ ਨਾਲ ਬੁਲਾਇਆ, ਝੱਲਾ ਤੇਰਾ ਈ ਹੋ ਕੇ ਰਹਿ ਗਿਆ
ਜਾ ਉਏ ਸੱਜਣਾ ਤੂੰ ਖੁਸ਼ ਰਹਿ ਆਪਣੀ ਜਿੰਦਗੀ ਵਿੱਚ ਸਾਨੂੰ ਤਾਂ ਹੁਣ ਆਪਣੇ ਦਰਦਾਂ ਨਾਲ ਹੀ ਪਿਆਰ ਹੋ ਗਿਆ॥
ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ…. ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…
ਮਜਾ ਆਉਂਦਾ ਹੈ ਕਿਸਮਤ ਨਾਲ ਲੜਨ ਦਾ . ਉਹ ਅੱਗੇ ਵਧਣ ਨੀ ਦਿੰਦੀ ਤੇ ਮੈਨੂੰ ਰੁਕਣਾ ਨੀ ਆਉਂਦਾ
ਪੈਸੇ ਨਾਲ ਇਨਸਾਨ ਭਾਵੇ ਹਰ ਰੀਜ ਪੁਗਾਵੇ ਦਿਲ ਦੀ ਪਰ ਇੰਨਾ ਯਾਦ ਰੱਖੀ ਯਾਰਾ ਸੱਚੀ ਮੁਹੱਬਤ ਪੈਸੇ ਨਾਲ ਨੀ ਮਿਲਦੀ..
ਕਿੰਨੇ ਕੀਸਮਤ ਵਾਲੇ ਨੇ ੳੁਹ ਲੋਕ ਜਿੰਨਾ ਨੂੰ ਕੱਲ ਦੋਵਾਰਾ ਝਾੜੂ ਮਾਰਨ ਦਾ ਮੋਕਾ ਮਿਲ ਰਿਹਾ
Your email address will not be published. Required fields are marked *
Comment *
Name *
Email *