ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ..
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ ., ਹੁਣ ਦੱਸਣਾ ਕਈਆਂ ਨੂੰ attitude ਕਿਹਨੂੰ ਕਹਿੰਦੇ..Ne
ਅੱਜ ਤੈਨੂੰ ਦੱਸਾਂ ਨਿਸ਼ਾਨੀ , “ਉਦਾਸ” ਰਹਿੰਦੇ ਲੋਕਾਂ ਦੀ,, ਕਦੀ ਗੌਰ ਨਾਲ ਦੇਖੀ , ਉਹ ਅਕਸਰ “ਹੱਸਦੇ” ਬਹੁਤ.ਨੇ,, !!
ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ Continue Reading..
ਇੱਕ ਓਹੀ ਤਾਂ ਸਮਜਣ ਵਾਲੀ ਸੀ ਮੈਨੂੰ, ਪਰ ਹੁਣ ਓ ਵੀ ਸਮਜਦਾਰ ਹੋ ਗਈ.
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ..
ਹੁਣ ਤਾਂ ਸਾਡੇ Status ਵੀ Ignore ਹੋਣ ਲੱਗ ਪਏ . ਲਗਦਾ ਏ ਲੋਕ ਸਾਥੋਂ Bore ਹੋਣ ਲੱਗ ਪਏ
ਅਜੇ ਉਹ ਦਿਨ ਆਉਣੇ ਆ ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ…hpy
ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ ਦਿੰਦਾ, ਫਿਰ ਨੂੰਹ ਕਿਵੇ ਮਾੜੀ ਲੱਬੇਗਾ
Your email address will not be published. Required fields are marked *
Comment *
Name *
Email *