ਸਸਤੇ ਜਰੂਰ ਹਾ ਪਰ ਖੋਟੇ ਨਹੀ
ਜਦੋਂ ਮੋਦੀ ਜਨਮਿਆ ਹੋਣੈ, ਕੰਧਾਂ ਵੀ ਕੰਬੀਆਂ ਹੋਣੀਆਂ
“ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ” : “ਵੈਰੀ ਉਹਦੇ ਬਣ ਜਾਂਦੇ ਲੱਖ ਮਿੱਤਰੋ” !
ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,, ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ
ਬਾਕੀ Umar ਹੈ ਕਾਫੀ ਜੋ Dil ਨੂੰ ਨੀ ਭਾਉਂਦੀ…….. . . Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ…..
ਗੁਨਾਂਹ ਬੇਸ਼ੁਮਾਰ ਕੀਤੇ ਨੇ ਅਸੀਂ ਸਮਝ ਨੀ ਆਉਂਦੀ ਸਕੂਨ ਮੰਗੀਐ ਜਾ ਮਾਫ਼ੀ
ਚਲਦਾ ਏ ਮਾੜਾ ਟਾਇਮ ਭਾਮੇ ਤੇਰੇ ਪੁੱਤ ਦਾ ਤਾ ਵੀ ਲਈਦਾ ਸਵਾਦ ਬੇਬੇ ਹਰ ਇਕ ਦੁੱਖ ਦਾ
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
ਮੁੱਕਦੀ ਜਾਂਦੀ ਸਾਹਾਂ ਦੀ ਪੂਂਜੀ, ਬੰਦਾ ਆਖੇ ਮੈਂ ਅਮੀਰ ਹੋ ਗਿਆਂ,
Your email address will not be published. Required fields are marked *
Comment *
Name *
Email *