ਪਰਾਏ ਲੋਕਾਂ ਨਾਲ ਸ਼ਿਕਵਾ ਕਾਹਦਾ ਜਖਮ ਤਾਂ ਆਪਣੇ ਹੀ ਦਿੰਦੇ ਨੇ
Munda ਤੈਥੋ ਵਾਰਨੇ ਨੂੰ Jaan ਫਿਰਦਾ_😒 Tu ਐਵੇ KyO Nakhre ਵਿਖਾਈ Jani ਐ
ਤੇਰੇ ਭੋਲੇ ਚੇਹਰੇ ਨੇ ਮੈਨੂੰ ਅੈਨਾ ਤੋਡ਼ ਦਿੱਤਾ ਤੇਰੇ ਝੂਠੇ ਵਾਦੇ ਨੀ ਮੇਰੀ ਜਾਨ ਹੀ ਲੈ ਗੇ ਨੇ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ… ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਤੇਰਾ ਦਿਲ ਸਦਾ ਮੇਰੇ ਦਿਲ ਵਿੱਚ ਧੜਕੇ , ਚੰਨ ਜਿਹਾ ਰੂਪ ਤੇਰਾ ਅੱਖੀਆਂ ਚ ਰੜਕੇ
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ.. ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ Continue Reading..
ਦੁਆਵਾਂ ਖੱਟਿਆ ਕਰ ਜਿੰਦੜੀਏ …. ਹਰ ਥਾਂ ਪੈਸਾ ਕਮ ਨਹੀਂ ਆਉਂਦਾ
vese us da kasoor ta koi nhi c, bs ohnu pyaar hi ehna milya, k groor ho gya
ਦੁਨੀਆ ਦੀ ਗੱਲ ਝੂਠੀ… ਕੋਈ ਕਿਸੇ ਲਈ ਮਰਦਾ ਨਹੀ… ਜਾਨ ਦੇਣ ਦਾ ਫੈਸਲਾ ਬੜਾ ਵੱਡਾ… ਕੋਈ ਸੂਈ ਚੁੱਬੀ ਤਾ ਜਰਦਾ Continue Reading..
Your email address will not be published. Required fields are marked *
Comment *
Name *
Email *