ਨਰਾਜ ਹੋਣਾ ਛੱਡ ਦਿੱਤਾ ਹੈ ਸੱਜਣਾ,, ਹੁਣ ਅਸੀਂ ਹੱਸ ਕੇ ਗੱਲ ਮੁਕਾ ਦਿੰਦੇ ਹਾ
ਮਹਿੰਦੀ ਦੇ ਲਈ ਜਦ ਸਖੀਆ ਉਹਦੇ ਹੱਥ ਖੋਲਣਗੀਆ,__ ਤਾ,ਪਹਿਲੀ ਵਾਰ ਉਹ ਸੱਚੀਆ ਲਕੀਰਾ ਝੂਠ ਬੋਲਣਗੀਆ
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…
ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ
ਜ਼ਿੰਦਗੀ ਚ ਆਪਣਿਆਂ ਨੇ ਐਨੇ ਝਟਕੇ ਦਿਤੇ ਨੇ ਸਾਲਾ ਭੁਚਾਲ ਦੇ ਝਟਕਿਆਂ ਦਾ ਜਮੀਂ ਪਤਾ ਨੀ ਲੱਗਿਆ
ਮਨਾਂ ਇੱਕ ਦਿਨ ਤੈਨੂੰ ਤੇਰੀ ਮੈਂ ਨੇ ਲੈ ਬਹਿਣਾ
ਆਪਾਂ ਕਿਉਂ ਸਬੂਤ ਦਈਏ right ਹੋਣ ਦੇ,, ਜਿਨ੍ਹਾਂ ਨਿਭਣਾ ਸਾਡੇ ਨਾਲ ਉਹ ਨਿਬੀ ਜਾਂਦੇ ਮਿੱਠਿਆ.
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥
ਜਿਸ ਦਾ ਪਿਆਰ ਕਦੇ ਨਹੀ ਬਦਲਦਾ ਉਸ ਸਖਸ਼ ਨੂੰ ਮਾਂ ਕਹਿੰਦੇ ਹਨ
Your email address will not be published. Required fields are marked *
Comment *
Name *
Email *