ਜਦੋ ਕੁੱਝ ਕਹਿ ਨਾ ਸਕੋ, ਤਾਂ ਰੋ ਲਿਆ ਕਰੋ , ਰੱਬ ਜਾਣਦਾ ਹੈ
ਅਜੀਬ ਜਿਹੀ ਜ਼ਿੰਦਗੀ ੲੇ ਪੈਸੇ ਤੋਂ ਬਿਨਾਂ ਕੋੲੀ ਅਾਪਣਾ ਨਹੀ ਬਣਦਾ
ਜੱਟ ਦੀ ਕਮਾਈ , ਕਿਸਾਨੀ ਦੀ ਲੜਾਈ ਹੱਕ ਦੀ ਲੜਾਈ ਉਮੀਦ ਹੈ ਇੱਕ ਹੀ ਇਲਾਹੀ ਜਿਤਨੀ ਕਿਸਾਨਾਂ ਨੇ ਲੜਾਈ
ੲੇ ਜਿੰਦਗੀ ਵੀ ਅਨੌਖੀ ਸਹਿ ਹੈ, ਕਦੇ ਪਹਾੜ ਨਾਲੋ ਭਾਰੀ, ਕਦੇ ਫੁੱਲਾ ਜਿਹੀ ਲੱਗਦੀ ਅਾ|
ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ ਜਦੋ ਅੱਗ ਲਾਉਣ ਵਾਲੇ ਆਪਣੇ ਹੋਣ
ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਨਾ ਇਨਸਾਨ ਦੀ ਸੋਚ ਹੀ ਬੰਦੇ ਦੀ ਅਸਲੀ ਪਹਿਚਾਣ ਦਸਦੀ ਆ
ਪੱਪੂ ਕਲੱਬ ਚ ਜਾਣਾ ਚਾਹੁੰਦਾ ਸੀ , ਪਰ ਉਸਨੂੰ ਪਾਸਵਰਡ ਨਹੀਂ ਸੀ ਪਤਾ ਇਕ ਹੋਰ ਆਦਮੀ ਆਇਆ ਗਾਰਡ ਨੇ ਕਿਹਾ Continue Reading..
ਸਿਰਫ਼ ਦੋ ਹੀ ਇਸ਼ਕ ਕਾਮਯਾਬ ਨੇ ਇੱਕ ਰੱਬ ਨਾਲ ਦੂਜਾ ਮਾਂ ਬਾਪ ਨਾਲ
3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ । 3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ । 3 Continue Reading..
Your email address will not be published. Required fields are marked *
Comment *
Name *
Email *