ਜੇ ਸੱਟ ਨਾ ਵੱਜਦੀ ਤਾਂ ਦਰਦ ਦਾ ਕਿਵੇਂ ਪਤਾ ਚਲਦਾ
ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ” ਚਰਿੱਤਰ ਨੂੰ ਪਵਿੱਤਰ ਕਰਨ ਲਈ, ਕੋਈ ਇੱਤਰ ਨਹੀਂ ਹੁੰਦਾ !!!
“ਅੱਜ ਦਿੱਲ ਨੂੰ ਥੋੜਾ ਜਿਆ ਮੈਂ ਸਾਫ ਕੀਤਾ। ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ”
Tere utte Dil marda Te Hai, Parr Tenu Paun De Khwasih Nhi..
ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀਂ ਪਾਉਂਦਾ ਕਿਉਂਕਿ ਮੈਂ ਅਹਿਸਾਸ ਲਿਖਦਾ ਤੇ ਲੋਕ ਅਲਫਾਜ਼ ਪੜਦੇ ਨੇ।
ਅੱਜ ਸਾਰਿਆ ਕੋਲ ਟੱਚ ਫੋਨ ਨੇ…. ਪਰ ਸਾਰੇ ਇੰਨੇ ਬਿਜ਼ੀ ਨੇ ਕਿ ਟੱਚ ਵਿੱਚ ਕੋਈ ਵੀ ਨਹੀ.
‘ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ… ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ Continue Reading..
ਹਿੱਕ ਤੇ ਵੱਜੀ ਗੋਲੀ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਦੁੱਖ ਯਾਰ ਦੁਆਰਾ ਕੀਤੇ ਗਏ ਪਿਠ ਪਿੱਛੇ ਵਾਰ ਦਾ ਹੁੰਦਾ..
ਤੇਰੇ ਤੇ ਿਦਲ ਆਇਆ ਏ ਤਾਂ ਹੀ ਤਾਂ ਤੈਨੂੰ ਚਾਹਿਆ ਏ…….
Your email address will not be published. Required fields are marked *
Comment *
Name *
Email *