ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ ਪਰ ਅਸੀ ਖ਼ਵਾਇਸ਼ ਨੂਂੰ ਲੈ ਕੇ ਉਥੇ ਹੀ ਖੜੇ ਹਾਂ
ਜੇ ਨਫਰਤ ਕਰਨੀ ਏ ਮੇਰੇ ਨਾਲ ਤਾ ਇਸ ਤਰਾਂ ਕਰੀ ਜਦੋਂ ਮੈਂ ਇਸ ਦੁਨਿਆ ਚੋ ਚਲਾ ਜਾਵਾਂ ਤਾਂ ਤੇਰੀ ਜ਼ੁਬਾਨ Continue Reading..
ਤੁਸੀ ਚਾਹੇ ਕਿੰਨੇ ਵੀ ਵੱਡੇ ਹੋ ਜਾਉ ਜਦ ਵੀ ਇਕੱਲਾਪਣ ਮਹਿਸੂਸ ਕਰੋਗੇ ਤਾਂ ਅਾਪਣਿਆ ਦੀ ਯਾਦ ਜਰੂਰ ਆਵੇਗੀ
ਬਰਬਾਦ ਹੀ ਕਰਨਾ ਸੀ ਤਾ ਕਿਸੀ ਹੋਰ ਤਰੀਕੇ ਨਾਲ ਕਰਦੀ ਜਿੰਦਗੀ ਬਣ ਕੇ ਜਿੰਦਗੀ ਖੋਹ ਲੲੀ
ਖੋਹਣ ਤੋਂ ਡਰਦਾ ਆ, ਤਾਹੀਂ ਇਜ਼ਹਾਰ ਨੀ ਕਰਦਾ, ਭਾਵੇਂ ਇੱਕ ਤਰਫ਼ਾ ਹੀ ਸਹੀ ਪਰ ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ,
ਕੋਈ ਆਦਤ ਆਪਣੀ ਪਾ ਕੇ, ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,
ਬਲਦੇ ਸਿਵੇ ਵਿੱਚ ਹੁੰਦੀ ਫੁਸਫਾਹਟ ਦੀ ਅੰਨ੍ਹੀ ਬੋਲ਼ੀ ਅਵਾਜ ਨੂੰ ਹਰ ਐਰਾ ਗੈਰਾਂ ਨਹੀਂ ਸੁਣ ਸਕਦਾ ਇਹਤਾ ਬੇਭਾਗੀ ਮਾਂ ਦਾ Continue Reading..
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
Menu Khamosh Jeha Kar Ke Hasdi Hove Gi Koi Rishta Nai C Nal Sade Hun Naweyan Nu Dasdi Hovegi . Continue Reading..
Your email address will not be published. Required fields are marked *
Comment *
Name *
Email *