ਇੱਕ ਮੁਸਕਰਾਹਟ ਜੋ ਰਹਿੰਦੀ ਹੈ ਹਾਸੇ ਦੇ ਨਾਲੋਂ ਵਧੇਰੇ ਖੁਸ਼ੀ ਦਿੰਦੀ ਹੈ
ਧੁੱਪ ਦੇ ਵਿੱਚ ਛਾ ਹੈ ਬਾਪੂ, ਹਰ ੳਲਝਣ ਦੇ ਵਿੱਚ ਹਾਂ ਹੈ ਬਾਪੂ . ਮਮਤਾ ਦੇ ਲਈ ਮਾਂ ਹੈ ਬਾਪੂ, Continue Reading..
ਕੋਈ ਤਾਂ ਮਿਲਾ ਮੇਰੇ ਰੱਬਾ ਜੋ ਸਮਝ ਸਕੇ ਜ਼ਜਬਾਤਾਂ ਨੂ… ਉਂਝ ਬਾਕੀ ਤਾਂ ਸਾਰੇ ਹਸਦੇ ਨੇ ਵੇਖ ਮੇਰੇ ਹਲਾਤਾਂ ਨੂ…
ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ” ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ” ਵਾਹ ਨੀਂ ਜ਼ਿੰਦਗੀਏ.. Continue Reading..
ਮਹਿੰਦੀ ਦੇ ਲਈ ਜਦ ਸਖੀਆ ਉਹਦੇ ਹੱਥ ਖੋਲਣਗੀਆ,__ ਤਾ,ਪਹਿਲੀ ਵਾਰ ਉਹ ਸੱਚੀਆ ਲਕੀਰਾ ਝੂਠ ਬੋਲਣਗੀਆ
ਬੁਹਤੀ ਆਕੜ ਵਾਲਿਆ ਵੇ ਕੱਲਾ ਰਹਿ ਜਾਏਗਾ,,, Jaan ਤੇਰੀ ਨੂੰ ਸੋਹਣਿਆਂ ਵੇ ਕੋਈ ਹੋਰ ਈ ਲ਼ੈ ਜਾਉਗਾ.
ਦੁੱਖ ਸਹਿਣਾ ਕੋਈ ਵੱਡੀ ਗੱਲ ਨਹੀ ਹੁੰਦੀ ਬਸ ਦੁਨੀਆ ਸੱਚ ਦਾ ਸਾਹਮਣਾ ਕਰਨ ਤੋਂ ਡਰਦੀ ਐ ।।
ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ.. ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ ..
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
Your email address will not be published. Required fields are marked *
Comment *
Name *
Email *