ਦਿੱਲੀ ਮੋਰਚਾ ਫਤਿਹ਼ ਘਰ ਵਾਪਸੀ ਦੀ ਤਿਆਰੀ ਮੋਦੀ ਚਵਲ ਹੋਇਆ ਗੋਡਿਆ ਭਾਰ
ਜਦੋਂ ਬਣਦੀ ਸੀ ਤਾਂ ਅਗਲੇ ਦੀ ਜ਼ਿੰਮੇਵਾਰੀ ਵੀ ਚੱਕ ਲੈਂਦੇ ਸੀ ਹੁਣ ਨਹੀਂ ਬਣਦੀ ਤਾਂ ਆਪਾਂ ਫੌਨ ਵੀ ਨੀਂ ਚੱਕੀਦਾ
ਗਹਿਰਾਈਆਂ ਵਿੱਚ ਉਤੱਰ ਕੇ ਤੇਰੇ ਤੱਕ ਪਹੁੰਚ ਹੀ ਜਾਉਂਗਾ ਇੱਕ ਦਿਨ , ਜੇ ਤੂੰ ਸਮੁੰਦਰ ਦਾ ਮੋਤੀ ਆ ਤਾਂ ਮੈਂ Continue Reading..
ਕਿਸੇ ਨੇ ਪੁੱਛਿਅਾ ਕਿੱਥੇ ਰਹਿੰਦੇ ਹੋ ? ਮੈ ਕਿਹਾ ਅੌਕਾਤ ਵਿੱਚ ! ਕਦੋਂ ਤੱਕ? ਜਦੋਂ ਤੱਕ ਅਗਲਾ ਰਹੇ
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
ਚਾਰਾ ਛੀਲੜਾ ਤੇ ਪੱਲਦੇ ਜੋ ਹੋਣੇ ਹੋਰ ਨੀ ਸਾਡੇ ਕੁੜਤੇ ਨੂੰ ਵੱਟ ਤਾਵੀ ਪੂਰੀ ਟੋਹਰ ਨੀ..
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
ਕੀ ਹੋਇਆ ਅਜੇ single ਹਾਂ ਪਸੰਦ ਤਾਂ ਅਸੀਂ ਕਈਆਂ ਦੇ ਹਾਂ ਪਰ ਹਿੱਸੇ ਕਿਸੇ ਕਰਮਾਂ ਵਾਲੇ ਦੇ ਹੀ ਆਵਾਂਗੇ Continue Reading..
ਹੋਵੇਗੀ ਤੂੰ ਸੋਹਣੀ ਆਪਣੇ ਘਰੇ ਨੀ ਮੁੰਡਾ ਨੱਥ ਨੀ ਸ਼ਿਕਾਰੀਆਂ ਨੂੰ ਪਾ ਦਿੰਦਾ ਏ… ਆਈ ਉੱਤੇ ਆਇਆ ਹੋਇਆ ਜੱਟ. ਫਿਰ Continue Reading..
Your email address will not be published. Required fields are marked *
Comment *
Name *
Email *