*ਵਾਰੀਅਰ*ਬੈਂਸ* Leave a comment ਬਹੁਤ ਕੁੱਝ ਬਦਲ ਜਾਦੈਂ ਸਮੇ ਦੇ ਨਾਲ… ਪਹਿਲਾਂ ਜ਼ਿੱਦ ਕਰਿਆ ਕਰਦੇ ਸੀ,., ਹੁਣ ਸਮਝੌਤੇ… ਕਿਉਂਕਿ ਹੁਣ ਲੋਕ ਕਿਸੇ ਦੀਆਂ ਕਮੀਆਂ ਨੂੰ… ਇਸ ਤਰਾਂ ਭੰਡਦੇ ਨੇ… ਜਿਵੇਂ ਕਿ ਖ਼ੁਦ ਫ਼ਰਿਸ਼ਤੇ ਹੋਣ… Copy