ਹੁਣ ਤਾਂ ਸਾਲਾ ਜੇ ਕਿਸੇ ਨੂੰ ਯਾਦ ਵੀ ਕਰ ਲਈਏ ਤਾਂ ਲੋਕ timepass ਦਸਦੇ ਆ…..
ਸ਼ੁਕਰ ਹੈ ਮੁਸਕਾਨ ਬਾਜ਼ਾਰ ਵਿੱਚ ਨਹੀਂ ਵਿਕਦੀ ਸਾਹਿਬ , ਵਰਨਾ ਲੋਕ ਗਰੀਬਾਂ ਤੋਂ ਇਹ ਵੀ ਖੌਹ ਲੈਂਦੇ
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….! . ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ…. !
ਜਗ੍ਹਾ ਤੇ ਹਿਸਾਬ ਨਾਲ ਰੰਗchange ਹੁੰਦੇ
ਨਾ ਸ਼ੋਂਕ ਏ ਦੀਦਾਰ ਨਾ ਫਿਕਰ ਏ ਜੁਦਾਈ__ ਕਿਨੇ ਖੁਸ਼ਨਸੀਬ ਨੇ ਓਹ ਲੋਕ ਜੋ ਮੁਹੱਬਤ ਨਹੀ ਕਰਦੇ___
ਕਾਹਦੀ ਪੌਣੇ ਪੰਜ ਮਿਤਰਾ ਨੂੰ ਹਾਂ ਕਰ ਗਈ ਪੰਜ ਵਜ ਦੇ ਨੂੰ ਪੀ ਗਏ ਪੌਣਾ ਢੋਲ ਜਟੀਏ
ਰੱਬਾ ਤੇਰੇ ਘਰ ਕਿਹੜਾ ਕਿਸੇ ਚੀਜ ਦਾ ਘਾਟਾ ਇੱਕ ਸਾਨੂੰ ਵੀ ਦੇ ਦੇ ਸਵੇਰੇ ਸਾਮ ਲੜਨ ਵਾਲੀ .
ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ
ਇੱਕ ਦਿਨ ਤੇਰੇ ਸਾਰੇ ਵਾਅਦੇ ਟੁੱਟਣਗੇ…… ਘਰ ਵਾਲੇ ਨਹੀਂ ਮੰਨਦੇ ਕਹਿ ਕੇ….!!!
Your email address will not be published. Required fields are marked *
Comment *
Name *
Email *